ਨਿਰਣਾਇਕ ਵੋਟ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Casting vote_ਨਿਰਣਾਇਕ ਵੋਟ: ਕਿਸੇ ਵਿਚਾਰ ਸਭਾ ਦੇ ਪ੍ਰਧਾਨ ਜਾਂ ਸਭਾਪਤੀ ਦੁਆਰਾ ਉਸ ਸੂਰਤ ਵਿਚ ਦਿੱਤੀ ਵੋਟ ਜਿਸ ਵਿਚ ਸਦਨ ਵਿਚ ਮੈਂਬਰਾਂ ਦੁਆਰਾ ਪਾਈਆਂ ਵੋਟਾਂ ਬਰਾਬਰ ਬਰਾਬਰ ਗਿਣਤੀ ਵਿਚ ਹੋਣ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 812, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.